ਵੈਨਕੂਵਰ ਿਸਟੀ ਵਿੱਚ ਿਕਦਾਂ

ਵੋਟ ਪਾਓਣੀ ਹੈ।

1. ਪਹਿਲਾਂ ਦੇਖ ਲਓ ਤੁਹਾਡਾ ਨਾਮ ਰਜਿਸਟਰਡ ਸੂਚੀ ਵਿੱਚ ਹੈ ਕਿ ਨਹੀ। 

https://vancouver.ca/your-government/register-to-vote.aspx

2. ਜੇ ਤੁਸੀ ਲਿਸਟ ਤੇ ਨਹੀਂ ਹਨ ਤਾਂ ਆਪਣਾ ਨਾਮ ਰਜਿਸਟਰ ਤੇ ਲਿਖਵਾਣ ਵਾਸਤੇ ਫਾਰਮ ਭਰ ਲਓ। ਪਰ ਤੂਸੀਂ ਓਸ ਫ਼ਾਰਮ ਤੇ ਹਸਤਾਖਰ ਲਹੀਂ ਕਰਨੇ ਕਿਉਂਕਿ ਜਦੋਂ ਤੁਸੀਂ ਵੋਟ ਪਾਓਂਗੇ ਉਸ ਵੇਲੇ ਉੱਥੇ ਹੀ ਤੁਸੀਂ ਹਸਤਾਖਰ ਕਰੋਂਗੇ।

https://vancouver.ca/your-government/register-to-vote-online.aspx#form

3. ਅਡਵਾਂਸ ਵੋਟਿੰਗ ਜਾਂ ਇਲੈਕਸ਼ਨ ਵਾਲੇ ਦਿਨ ਤੁਹਾਨੂੰ ਆਪ ਆਉਣਾ ਪੈਣਾ ਹੈ। ਵੋਟਿੰਗ ਸਟੇਸ਼ਨ ਤੇ ਤੁਸੀਂ ਆਪਣੀ ਦੋ ਸਬੂਤ ਅਤੇ ਐਤਰੈਸ ਅਤੇ ਜਿਹੜਾ ਫਾਰਮ ਬਿਨਾ ਹਸਤਾਖਰ ਵਾਲਾ ਲੈ ਕੈ ਆਉਣਾ ਹੈ।

ਕਿੱਥੇ: https://vancouver.ca/your-government/where-to-vote.aspx

ਕਦੋਂ: ਅਡਵਾਂਸ ਪੋਲਿਂਗ ਤਾਰੀਖ਼ ਅਕਤੂਬਰ ੧੦-੧੬, ੨੦੧੮, ੮ ਵਜੇ ਸਵੇਰੇ ਤੋਂ ੮ ਵਜੇ ਸ਼ਾਮ ਤੱਕ. ਅਤੇ ਵੋਟਾਂ ਵਾਲਾ ਦਿਨ ਅਕਤੂਬਰ ੨੦ ਹੇ.

4. ਫਿਰ ਮੇਰਾ ਨਾਮ “ਤਕਦੀਰ ਕੌਰ ਭੰਡਾਲ” ਲੱਭਦੇ ਦੈੱਕ ਕਰ ਲੈਣੀ। 

ਤੁਸੀਂ ਸਿਰਫ ੧੦ ਸਿਟੀ ਕੌਂਸਿਲਰਸ, ੧ ਮੇਅਰ, ੭ ਪਾਰਕ ਬੋਰਡ ਕਮਿਸ਼ਨਰ, ਅਤੇ ੯ ਸਕੂਲ ਬੋਰਡ ਟਰਸਟੀ ਤੱਕ ਹੀ ਚੁਣ ਸਕਦੇ ਹੋ। ਜਿਆਕਾ ਵੋਟ ਕਰੋਗੇ ਤਾਂ ਤੁਹਾਡੀ ਵੋਟ ਗਿਣਤੀ ਵਿੱਚ ਨਹੀਂ ਆਏਗੀ।